Q&A
Unidentified Driver Logs on Your ELD (395.32)
ELD ਤੇ unassigned driving ਆ ਗਈ?
Watch on YouTube · TikTok @209khushwant · Facebook · Instagram 209khushwant
Q&A Short on ELD rules: you log in and the ELD shows unassigned driving, but you never drove the truck. This video explains the FMCSA rule on Unidentified Driver records (49 CFR 395.32) in Punjabi.
What is unassigned driving? When the truck moves and no driver is logged in, the ELD must put that driving under a single account labeled "Unidentified Driver" (395.32(a)).
What must the driver do? When you log in and the ELD prompts you, review the unassigned time. Assume the records that belong to you under your account, or indicate that the records are not yours (395.32(b)).
What must the motor carrier do? The company must review unidentified driving records and either annotate why the time is unassigned or assign it to the right driver, and keep these records for at least 6 months (395.32(c)). Every change or addition to a record must be annotated (395.30(c)(2)).
My advice: never accept driving that is not yours. It adds to your hours of service and can put you over your limits.
ਸਵਾਲ-ਜਵਾਬ: Login ਕੀਤਾ ਤਾਂ ELD ਤੇ unassigned driving ਆ ਗਈ, ਪਰ truck ਤਾਂ ਚਲਾਇਆ ਈ ਨਹੀਂ। ਇਸ video ਵਿੱਚ FMCSA ਦਾ Unidentified Driver ਵਾਲਾ ਨਿਯਮ (49 CFR 395.32) ਪੰਜਾਬੀ ਵਿੱਚ।
ਜਦੋਂ ਕੋਈ driver login ਨਾ ਹੋਵੇ ਤੇ truck ਚੱਲੇ, ELD ਉਹ driving "Unidentified Driver" account ਵਿੱਚ ਪਾਉਂਦਾ।
Login ਵੇਲੇ ELD ਪੁੱਛੇ ਤਾਂ ਉਹ time review ਕਰੋ: ਜਿਹੜੀ driving ਤੁਹਾਡੀ ਆ ਉਹ ਆਪਣੇ account ਵਿੱਚ ਲਓ, ਜਿਹੜੀ ਤੁਹਾਡੀ ਨਹੀਂ ਉਹਦੇ ਬਾਰੇ ਦੱਸੋ ਕਿ ਤੁਹਾਡੀ ਨਹੀਂ।
ਫਿਰ company ਨੇ ਉਹ records ਵੇਖ ਕੇ ਜਾਂ ਤਾਂ note ਲਿਖਣਾ ਕਿ time unassigned ਕਿਉਂ ਆ, ਜਾਂ ਸਹੀ driver ਦੇ ਨਾਂ ਲਾਉਣਾ, ਤੇ ਇਹ records ਘੱਟੋ-ਘੱਟ 6 ਮਹੀਨੇ ਰੱਖਣੇ। Record ਵਿੱਚ ਹਰ ਬਦਲਾਅ ਨਾਲ note ਲਿਖਣਾ ਜ਼ਰੂਰੀ।
ਮੇਰੀ ਸਲਾਹ: ਗਲਤ driving ਕਦੇ ਆਪਣੇ ਨਾਂ accept ਨਾ ਕਰੋ, ਇਹ ਤੁਹਾਡੇ ਘੰਟਿਆਂ ਵਿੱਚ ਜੁੜ ਜਾਂਦੀ।
Official sources
More in this topic
- 30-Minute Break Rule · 30 ਮਿੰਟ ਬਰੇਕ ਦਾ ਅਸਲੀ ਨਿਯਮ: ਟਰੱਕਿੰਗ ਪੌਡਕਾਸਟ