Insurance
ਬੀਮਾ
Federal financial-responsibility minimums for motor carriers are in 49 CFR Part 387. The required amount depends on the commodity and the vehicle, and a broker or shipper may ask for more than the federal floor.
These guides cover those official minimums, what happens if a driver is not listed on the policy, and practical questions about getting loads with the right coverage. The dollar figures in the rule articles are official FMCSA amounts, not a quote from an agent.
Motor carriers ਲਈ ਸੰਘੀ ਬੀਮੇ ਦੀ ਘੱਟੋ-ਘੱਟ ਹੱਦ 49 CFR Part 387 ਵਿੱਚ ਹੈ। ਰਕਮ load ਤੇ ਗੱਡੀ ਤੇ ਨਿਰਭਰ, ਤੇ broker ਜਾਂ shipper ਸੰਘੀ ਹੱਦ ਤੋਂ ਵੱਧ ਵੀ ਮੰਗ ਸਕਦਾ।
ਇਹਨਾਂ ਗਾਈਡਾਂ ਵਿੱਚ ਉਹ ਅਧਿਕਾਰਤ ਹੱਦਾਂ, policy ਤੇ driver ਦਾ ਨਾਂ ਨਾ ਹੋਣ, ਤੇ ਸਹੀ coverage ਨਾਲ load ਮਿਲਣ ਦੀ ਗੱਲ ਹੈ। ਲੇਖਾਂ ਵਿੱਚ ਡਾਲਰ ਦੇ ਅੰਕੜੇ FMCSA ਦੇ ਅਧਿਕਾਰਤ ਹਨ, ਕਿਸੇ agent ਦੀ ਕੀਮਤ ਨਹੀਂ।
Guides
Guides in this topic appear here when the related YouTube videos go public.