Truck Buying & Repairs
ਟਰੱਕ ਖਰੀਦਣਾ ਤੇ ਮੁਰੰਮਤ
A used truck is a business asset. Miles, frame condition, the annual inspection, dealer reputation, and engine fault codes all change what you should pay and whether the truck will earn.
These guides cover first-truck tips, how to check real miles, how to size up a dealer, used-Kenworth payment questions, and active versus inactive fault codes. This is practical experience, not a price list or an appraisal.
ਵਰਤਿਆ ਟਰੱਕ ਵੀ ਕਾਰੋਬਾਰ ਦਾ ਸਾਧਨ ਆ। Miles, ਫਰੇਮ, ਸਾਲਾਨਾ inspection, dealer ਦੀ ਇੱਜ਼ਤ, ਤੇ engine fault codes ਇਹ ਸਭ ਬਦਲਦੇ ਕਿ ਕੀ ਮੁੱਲ ਠੀਕ, ਤੇ ਟਰੱਕ ਕਮਾਈ ਕਰੇਗਾ ਜਾਂ ਨਹੀਂ।
ਇਹਨਾਂ ਗਾਈਡਾਂ ਵਿੱਚ ਪਹਿਲਾ ਟਰੱਕ, ਅਸਲੀ miles, dealer ਪਛਾਣ, used Kenworth ਦੀ ਕਿਸ਼ਤ, ਤੇ active ਤੇ inactive fault codes ਹਨ। ਇਹ ਤਜਰਬਾ ਆ, ਕੀਮਤਾਂ ਦੀ ਲਿਸਟ ਜਾਂ appraisal ਨਹੀਂ।
Guides
Guides in this topic appear here when the related YouTube videos go public.