Factoring
ਫੈਕਟਰਿੰਗ
Factoring is when a company advances money on your freight invoices so you are not waiting weeks on a broker or shipper. Recourse and non-recourse contracts treat chargebacks and unpaid invoices differently, so read the agreement.
These guides cover chargebacks and related money questions. To ask about factoring, WhatsApp 209-878-7755 with your email, owner name, company name and USDOT. No prices or discount amounts are listed here.
Factoring ਵਿੱਚ company ਤੁਹਾਡੀਆਂ freight invoices ਤੇ ਪੈਸਾ ਅੱਗੇ ਦੇ ਦਿੰਦੀ, ਤਾਂ ਜੋ broker ਜਾਂ shipper ਦੀ ਹਫ਼ਤਿਆਂ ਉਡੀਕ ਨਾ ਰਹੇ। Recourse ਤੇ non-recourse ਇਕਰਾਰਨਾਮੇ chargeback ਤੇ ਨਾ ਮਿਲੀ invoice ਨੂੰ ਵੱਖ ਢੰਗ ਨਾਲ ਲੈਂਦੇ, ਇਸ ਲਈ ਕਾਗਜ਼ ਪੜ੍ਹੋ।
ਇਹਨਾਂ ਗਾਈਡਾਂ ਵਿੱਚ chargebacks ਤੇ ਪੈਸਿਆਂ ਵਾਲੇ ਸਵਾਲ ਹਨ। ਪੁੱਛਣ ਲਈ WhatsApp 209-878-7755 ਤੇ email, owner ਦਾ ਨਾਮ, company ਦਾ ਨਾਮ ਤੇ USDOT ਭੇਜੋ। ਇੱਥੇ ਕੀਮਤ ਜਾਂ discount ਦੀ ਰਕਮ ਨਹੀਂ ਲਿਖੀ।
Guides
Guides in this topic appear here when the related YouTube videos go public.