Load Boards
ਲੋਡ ਬੋਰਡ
A load board is where carriers look for freight and brokers post it. Some brokers also have their own apps. Platforms such as Amazon Relay have their own setup and deactivation rules.
These guides cover broker load-board apps, Amazon Relay problems, and related freight questions. To ask about a load board, WhatsApp 209-878-7755 with your email, owner name, company name and USDOT.
Load board ਉਹ ਥਾਂ ਆ ਜਿੱਥੇ carriers load ਲੱਭਦੇ ਤੇ brokers ਪਾਉਂਦੇ। ਕੁਝ brokers ਦੀਆਂ ਆਪਣੀਆਂ apps ਵੀ। Amazon Relay ਵਰਗੇ ਪਲੇਟਫਾਰਮਾਂ ਦੇ ਆਪਣੇ ਨਿਯਮ ਤੇ account ਬੰਦ ਹੋਣ ਦੇ ਤਰੀਕੇ ਹਨ।
ਇਹਨਾਂ ਗਾਈਡਾਂ ਵਿੱਚ broker apps, Amazon Relay, ਤੇ load ਲੱਭਣ ਦੀ ਗੱਲ ਹੈ। ਪੁੱਛਣ ਲਈ WhatsApp 209-878-7755 ਤੇ email, owner ਦਾ ਨਾਮ, company ਦਾ ਨਾਮ ਤੇ USDOT ਭੇਜੋ।