Khushwant209 ਅੰਗਰੇਜ਼ੀ ਤੇ ਪੰਜਾਬੀ ਵਿੱਚ ਟਰੱਕਰਾਂ ਦੀ ਗਾਈਡ

Home · Topics

IFTA, IRP & 2290

IFTA, IRP ਤੇ 2290

If you run a qualified vehicle across jurisdictions, you may need IFTA fuel-tax reporting, IRP apportioned plates, a Heavy Vehicle Use Tax filing (Form 2290), and Unified Carrier Registration. These are official programs with their own agreements and forms, not informal tips.

These guides explain who needs IFTA and IRP, how plates and decals work, quarterly returns, and related fees such as UCR. Where a dollar figure appears, it is the official published amount for that year. Confirm on the IFTA, IRP, IRS or UCR site before you file.

ਜੇ ਤੁਸੀਂ qualified vehicle ਨਾਲ ਕਈ jurisdictions ਵਿੱਚ ਚੱਲਦੇ, ਤਾਂ IFTA fuel-tax, IRP plates, Form 2290 (Heavy Vehicle Use Tax) ਤੇ UCR ਲੋੜੀਂਦੇ ਹੋ ਸਕਦੇ। ਇਹ ਅਧਿਕਾਰਤ ਪ੍ਰੋਗਰਾਮ ਹਨ, ਆਮ ਸਲਾਹ ਨਹੀਂ।

ਇਹਨਾਂ ਗਾਈਡਾਂ ਵਿੱਚ ਕਿਸਨੂੰ IFTA ਤੇ IRP ਚਾਹੀਦਾ, plates ਤੇ decals, ਤਿਮਾਹੀ returns, ਤੇ UCR ਵਰਗੀਆਂ fees ਦੱਸੀਆਂ। ਜਿੱਥੇ ਡਾਲਰ ਦਾ ਅੰਕੜਾ ਆ, ਉਹ ਉਸ ਸਾਲ ਦਾ ਅਧਿਕਾਰਤ ਅੰਕੜਾ। ਫਾਈਲ ਕਰਨ ਤੋਂ ਪਹਿਲਾਂ IFTA, IRP, IRS ਜਾਂ UCR ਦੀ ਸਾਈਟ ਤੋਂ ਪੱਕਾ ਕਰੋ।

Guides

Guides in this topic appear here when the related YouTube videos go public.

Official sources

Related topics