Khushwant209 ਅੰਗਰੇਜ਼ੀ ਤੇ ਪੰਜਾਬੀ ਵਿੱਚ ਟਰੱਕਰਾਂ ਦੀ ਗਾਈਡ

Home · Topics

Canada

ਕੈਨੇਡਾ

Canadian truckers follow provincial employment standards and, when they run into the United States, the same IFTA, IRP and insurance questions as other international carriers. Provincial wage rules are not FMCSA rules; each province publishes its own.

These guides include official British Columbia and Ontario wording on deductions from wages, and other topics that mention Canada. Always confirm on the provincial or federal page for the place you work.

ਕੈਨੇਡਾ ਦੇ truckers ਸੂਬੇ ਦੇ employment standards ਤੇ ਚੱਲਦੇ, ਤੇ America ਵਿੱਚ ਜਾਣ ਤੇ IFTA, IRP ਤੇ ਬੀਮੇ ਦੇ ਉਹੀ ਸਵਾਲ। ਸੂਬੇ ਦੀ ਤਨਖਾਹ ਵਾਲੀ ਕਾਨੂੰਨ FMCSA ਨਹੀਂ; ਹਰ ਸੂਬਾ ਆਪਣਾ ਪ੍ਰਕਾਸ਼ਿਤ ਕਰਦਾ।

ਇਹਨਾਂ ਗਾਈਡਾਂ ਵਿੱਚ ਬ੍ਰਿਟਿਸ਼ ਕੋਲੰਬੀਆ ਤੇ ਓਨਟਾਰੀਓ ਦੀ ਤਨਖਾਹ-ਕਟੌਤੀ ਵਾਲੀ ਅਧਿਕਾਰਤ ਲਿਖਤ, ਤੇ Canada ਵਾਲੇ ਹੋਰ ਵਿਸ਼ੇ ਹਨ। ਜਿੱਥੇ ਕੰਮ ਕਰਦੇ, ਉਸ ਸੂਬੇ ਜਾਂ ਫੈਡਰਲ ਸਫ਼ੇ ਤੋਂ ਪੱਕਾ ਕਰੋ।

Guides

Article

Deductions from Wages — British Columbia, Canada

ਤਨਖਾਹ ਵਿੱਚੋਂ ਕਟੌਤੀ — ਬ੍ਰਿਟਿਸ਼ ਕੋਲੰਬੀਆ, ਕੈਨੇਡਾ

This older Khushwant209 article summarizes British Columbia, Canada employment-standards rules on wage deductions for drivers and other employees. Official word…

Article

Deductions from Wages — Ontario, Canada

ਤਨਖਾਹ ਵਿੱਚੋਂ ਕਟੌਤੀ — ਓਨਟਾਰੀਓ, ਕੈਨੇਡਾ

This older Khushwant209 article summarizes Ontario, Canada rules on wage deductions for drivers and other employees. Official wording is quoted below.

Official sources

Related topics