Khushwant209 ਅੰਗਰੇਜ਼ੀ ਤੇ ਪੰਜਾਬੀ ਵਿੱਚ ਟਰੱਕਰਾਂ ਦੀ ਗਾਈਡ

Home · Guides · Canada

Article

Deductions from Wages — British Columbia, Canada

ਤਨਖਾਹ ਵਿੱਚੋਂ ਕਟੌਤੀ — ਬ੍ਰਿਟਿਸ਼ ਕੋਲੰਬੀਆ, ਕੈਨੇਡਾ

CanadaOwner-Operator Business

YouTube @Khushwant209 · TikTok @209khushwant · Facebook · Instagram 209khushwant

This older Khushwant209 article summarizes British Columbia, Canada employment-standards rules on wage deductions for drivers and other employees. Official wording is quoted below.

Employers in British Columbia, Canada cannot deduct employee (driver or otherwise) pay for an accident or faulty work.

Official quote: “It’s illegal to make employees pay for business expenses, even if they agree to it.”

Expenses that result from any of the following situations cannot be deducted by an employer:

Stolen or damaged company property. Cash shortages. Poor quality of work. A customer doesn’t pay.

If an employer makes an employee pay for a business expense, Employment Standards can: recover the money as unpaid wages; fine the employer from $500 to $10,000 depending on the situation. Those figures are the official British Columbia Employment Standards amounts, not a service price.

Read the official page before you act, because provincial rules can change.

ਇਸ ਪੁਰਾਣੇ Khushwant209 ਲੇਖ ਵਿੱਚ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ employment-standards ਨਿਯਮਾਂ ਦਾ ਖੁਲਾਸਾ ਹੈ, ਜੋ drivers ਤੇ ਹੋਰ ਕਰਮਚਾਰੀਆਂ ਦੀ ਤਨਖਾਹ ਵਿੱਚੋਂ ਕਟੌਤੀ ਬਾਰੇ ਹਨ। ਹੇਠਾਂ ਅਧਿਕਾਰਤ ਲਿਖਤ ਹੈ।

ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਮਾਲਕ employee (driver ਜਾਂ ਹੋਰ) ਦੀ ਤਨਖਾਹ ਵਿੱਚੋਂ ਹਾਦਸੇ ਜਾਂ ਖ਼ਰਾਬ ਕੰਮ ਦਾ ਪੈਸਾ ਨਹੀਂ ਕੱਟ ਸਕਦਾ।

ਅਧਿਕਾਰਤ ਗੱਲ: “It’s illegal to make employees pay for business expenses, even if they agree to it.”

ਇਹ ਖ਼ਰਚੇ ਮਾਲਕ ਤਨਖਾਹ ਵਿੱਚੋਂ ਨਹੀਂ ਕੱਟ ਸਕਦਾ: ਚੋਰੀ ਜਾਂ ਖ਼ਰਾਬ company ਦਾ ਸਮਾਨ, cash ਘਾਟ, ਖ਼ਰਾਬ ਕੰਮ, ਜਾਂ ਗਾਹਕ ਦਾ ਨਾ ਭੁਗਤਾਨ।

ਜੇ ਮਾਲਕ ਕਰਮਚਾਰੀ ਪਾਸੋਂ business ਦਾ ਖ਼ਰਚ ਲਵੇ, ਤਾਂ Employment Standards ਉਹ ਪੈਸਾ unpaid wages ਵਜੋਂ ਮੁੜਵਾ ਸਕਦੀ, ਤੇ ਹਾਲਤ ਮੁਤਾਬਕ ਮਾਲਕ ਤੇ $500 ਤੋਂ $10,000 ਤੱਕ ਜੁਰਮਾਨਾ ਲਾ ਸਕਦੀ। ਇਹ ਅੰਕੜੇ ਬ੍ਰਿਟਿਸ਼ ਕੋਲੰਬੀਆ Employment Standards ਦੇ ਅਧਿਕਾਰਤ ਹਨ, ਸਾਡੀ ਸੇਵਾ ਦੀ ਕੀਮਤ ਨਹੀਂ।

ਕੁਝ ਕਰਨ ਤੋਂ ਪਹਿਲਾਂ ਅਧਿਕਾਰਤ ਸਫ਼ਾ ਪੜ੍ਹੋ, ਕਿਉਂਕਿ ਸੂਬੇ ਦੇ ਨਿਯਮ ਬਦਲ ਸਕਦੇ।

Official sources

More in this topic

All Canada guides →