Khushwant209 ਅੰਗਰੇਜ਼ੀ ਤੇ ਪੰਜਾਬੀ ਵਿੱਚ ਟਰੱਕਰਾਂ ਦੀ ਗਾਈਡ

Home · Guides · Owner-Operator Business

Article

Mental Models for Better Thinking and Decision-Making

ਬਿਹਤਰ ਫੈਸਲਿਆਂ ਲਈ ਮਾਨਸਿਕ ਮਾਡਲ

Owner-Operator Business

YouTube @Khushwant209 · TikTok @209khushwant · Facebook · Instagram 209khushwant

This is an older Khushwant209 article about mental models: simple frameworks that cut through noise and help you make clearer decisions in work and in a trucking business.

Mental models are tools for the mind — ways of thinking that simplify a complex problem so you can see what actually matters. You do not need to be an expert in every field to use them. A few well-chosen models are enough to improve how you judge a load, a truck, a contract or a hire.

Why they matter: they help you clarify a messy idea, focus on the small set of things that move the result, catch common biases, and look at a problem from more than one side.

The Pareto Principle (also called the 80/20 Rule) says that a large share of results often comes from a small share of causes — in a business, that may be a handful of customers, lanes or habits. Use it by finding the few actions that create most of the value, and putting your time there.

First Principles Thinking means breaking a problem down to what you know is true and reasoning from there, instead of copying what everyone else is doing. Ask: what are the undeniable facts of this situation? Build the next step from those facts.

Opportunity cost is the value of what you give up when you pick one option over another. An hour on a cheap load, or a week in the shop, always costs you the better use of that same time. Before you choose, name what you are turning down.

Inversion means looking at a problem in reverse. Instead of asking only “how do I succeed?”, ask “what would make this fail?” List the ways a lease, a broker, or a truck deal can go wrong, then work to avoid those paths.

Second-order thinking means looking past the first result and asking “and then what?” A choice that helps this week can hurt you three months later. Pause long enough to see the later effect.

These models work even better together: define the problem from first principles, put your effort on the few high-impact parts, and invert the plan so you can see the risks. Practice them until they become a habit. This is a thinking toolkit, not legal or financial advice.

ਇਹ Khushwant209 ਦਾ ਪੁਰਾਣਾ ਲੇਖ ਹੈ mental models ਬਾਰੇ: ਸੌਖੇ ਢਾਂਚੇ ਜੋ ਰੌਲਾ ਘਟਾ ਕੇ ਕੰਮ ਤੇ trucking business ਵਿੱਚ ਸਾਫ਼ ਫੈਸਲੇ ਲੈਣ ਵਿੱਚ ਮਦਦ ਕਰਦੇ।

Mental models ਮਨ ਲਈ ਔਜ਼ਾਰ ਹਨ — ਇੰਝ ਸੋਚਣ ਦੇ ਤਰੀਕੇ ਜੋ ਔਖੀ ਗੱਲ ਨੂੰ ਸੌਖਾ ਕਰਦੇ ਤੇ ਦੱਸਦੇ ਕਿ ਅਸਲ ਵਿੱਚ ਕੀ ਫਰਕ ਪਾਂਦਾ। ਹਰ ਵਿਸ਼ੇ ਦਾ ਵਿਦਵਾਨ ਬਣਨ ਦੀ ਲੋੜ ਨਹੀਂ। ਕੁਝ ਚੰਗੇ ਮਾਡਲ ਹੀ load, truck, contract ਜਾਂ ਨੌਕਰੀ ਦੇ ਫੈਸਲੇ ਸੁਧਾਰ ਸਕਦੇ।

ਇਹ ਕਿਉਂ ਜ਼ਰੂਰੀ: ਉਲਝੀ ਗੱਲ ਸਾਫ਼ ਹੁੰਦੀ, ਉਸ ਥੋੜ੍ਹੇ ਕੰਮ ਤੇ ਧਿਆਨ ਜਾਂਦਾ ਜੋ ਨਤੀਜਾ ਬਦਲਦਾ, ਆਮ ਗਲਤੀਆਂ ਨਜ਼ਰ ਆਉਂਦੀਆਂ, ਤੇ ਮਸਲੇ ਨੂੰ ਕਈ ਪਾਸਿਆਂ ਤੋਂ ਵੇਖੀਦਾ।

Pareto Principle (80/20 ਵਾਲੀ ਗੱਲ) ਆਖਦਾ ਕਿ ਵੱਡਾ ਨਤੀਜਾ ਅਕਸਰ ਥੋੜ੍ਹੇ ਕਾਰਨਾਂ ਤੋਂ ਆਉਂਦਾ — business ਵਿੱਚ ਕੁਝ customers, lanes ਜਾਂ ਆਦਤਾਂ। ਉਹ ਥੋੜ੍ਹੇ ਕੰਮ ਲੱਭੋ ਜੋ ਸਭ ਤੋਂ ਵੱਧ ਫਾਇਦਾ ਦੇਣ, ਤੇ ਉੱਥੇ ਸਮਾਂ ਲਾਓ।

First Principles ਦਾ ਮਤਲਬ: ਮਸਲੇ ਨੂੰ ਉਸ ਗੱਲ ਤੱਕ ਤੋੜੋ ਜੋ ਪੱਕੀ ਸੱਚ ਆ, ਤੇ ਉੱਥੋਂ ਸੋਚੋ, ਬਾਕੀਆਂ ਦੀ ਨਕਲ ਨਾ ਕਰੋ। ਪੁੱਛੋ: ਇਸ ਹਾਲਤ ਦੀਆਂ ਅਟੱਲ ਗੱਲਾਂ ਕੀ ਹਨ?

Opportunity cost ਉਹ ਫਾਇਦਾ ਹੈ ਜੋ ਤੁਸੀਂ ਇੱਕ ਰਾਹ ਚੁਣ ਕੇ ਦੂਜੇ ਰਾਹ ਤੋਂ ਗੁਆ ਬਹਿੰਦੇ। ਸਸਤੇ load ਤੇ ਇੱਕ ਘੰਟਾ, ਜਾਂ shop ਵਿੱਚ ਇੱਕ ਹਫ਼ਤਾ, ਉਸੇ ਸਮੇਂ ਦੇ ਬਿਹਤਰ ਇਸਤੇਮਾਲ ਦੀ ਕੀਮਤ ਲੱਗਦਾ। ਚੁਣਨ ਤੋਂ ਪਹਿਲਾਂ ਦੱਸੋ ਕਿ ਕੀ ਛੱਡ ਰਹੇ ਹੋ।

Inversion ਮਤਲਬ ਉਲਟ ਪਾਸੇ ਤੋਂ ਵੇਖਣਾ। ਸਿਰਫ਼ “ਸਫਲ ਕਿਵੇਂ ਹੋਵਾਂ?” ਨਾ ਪੁੱਛੋ, ਇਹ ਵੀ ਪੁੱਛੋ “ਕਿਸ ਗੱਲ ਨਾਲ ਇਹ ਫੇਲ੍ਹ ਹੋਵੇਗਾ?” Lease, broker ਜਾਂ truck deal ਵਿੱਚ ਜੋ ਗਲਤ ਹੋ ਸਕਦਾ, ਉਸ ਲਿਸਟ ਬਣਾਓ ਤੇ ਉਸ ਰਾਹ ਤੋਂ ਬਚੋ।

Second-order thinking ਪਹਿਲੇ ਨਤੀਜੇ ਤੋਂ ਅੱਗੇ ਵੇਖਦਾ: “ਫਿਰ ਕੀ ਹੋਵੇਗਾ?” ਇਸ ਹਫ਼ਤੇ ਫਾਇਦੇ ਵਾਲਾ ਫੈਸਲਾ ਤਿੰਨ ਮਹੀਨੇ ਬਾਅਦ ਨੁਕਸਾਨ ਕਰ ਸਕਦਾ। ਥੋੜ੍ਹਾ ਰੁਕ ਕੇ ਅਗਲਾ ਅਸਰ ਵੇਖੋ।

ਇਹ ਮਾਡਲ ਇਕੱਠੇ ਹੋਰ ਚੰਗੇ ਚੱਲਦੇ: ਪਹਿਲਾਂ ਅਸਲ ਮਸਲਾ ਸਮਝੋ, ਫਿਰ ਥੋੜ੍ਹੇ ਅਹਿਮ ਕੰਮਾਂ ਤੇ ਧਿਆਨ, ਤੇ ਉਲਟ ਪਾਸੇ ਤੋਂ ਖਤਰੇ ਵੇਖੋ। ਇਹ ਸੋਚਣ ਦਾ ਔਜ਼ਾਰ ਆ, ਕਾਨੂੰਨੀ ਜਾਂ ਵਿੱਤੀ ਸਲਾਹ ਨਹੀਂ।

More in this topic

All Owner-Operator Business guides →