Article
Deductions from Wages — Ontario, Canada
ਤਨਖਾਹ ਵਿੱਚੋਂ ਕਟੌਤੀ — ਓਨਟਾਰੀਓ, ਕੈਨੇਡਾ
YouTube @Khushwant209 · TikTok @209khushwant · Facebook · Instagram 209khushwant
This older Khushwant209 article summarizes Ontario, Canada rules on wage deductions for drivers and other employees. Official wording is quoted below.
Employers in Ontario, Canada cannot deduct employee (driver or otherwise) pay for an accident or faulty work.
Official wording: Even with a signed authorization, an employer cannot make a deduction from wages if: the purpose is to cover a loss due to “faulty work.” For example, “faulty work” could be a mistake in a credit card transaction, work that is spoiled or rejected, or a situation where tools are broken or employer vehicles damaged while on employer business.
Read the official Ontario guide before you act, because provincial rules can change.
ਇਸ ਪੁਰਾਣੇ Khushwant209 ਲੇਖ ਵਿੱਚ ਓਨਟਾਰੀਓ, ਕੈਨੇਡਾ ਦੇ ਨਿਯਮਾਂ ਦਾ ਖੁਲਾਸਾ ਹੈ, ਜੋ drivers ਤੇ ਹੋਰ ਕਰਮਚਾਰੀਆਂ ਦੀ ਤਨਖਾਹ ਵਿੱਚੋਂ ਕਟੌਤੀ ਬਾਰੇ ਹਨ। ਹੇਠਾਂ ਅਧਿਕਾਰਤ ਲਿਖਤ ਹੈ।
ਓਨਟਾਰੀਓ, ਕੈਨੇਡਾ ਵਿੱਚ ਮਾਲਕ employee (driver ਜਾਂ ਹੋਰ) ਦੀ ਤਨਖਾਹ ਵਿੱਚੋਂ ਹਾਦਸੇ ਜਾਂ ਖ਼ਰਾਬ ਕੰਮ ਦਾ ਪੈਸਾ ਨਹੀਂ ਕੱਟ ਸਕਦਾ।
ਅਧਿਕਾਰਤ ਗੱਲ: ਦਸਤਖਤ ਵਾਲੀ ਇਜਾਜ਼ਤ ਹੋਵੇ ਤਾਂ ਵੀ ਮਾਲਕ ਤਨਖਾਹ ਵਿੱਚੋਂ ਕਟੌਤੀ ਨਹੀਂ ਕਰ ਸਕਦਾ ਜੇ ਉਸਦਾ ਮਕਸਦ “faulty work” ਦਾ ਨੁਕਸਾਨ ਭਰਨਾ ਹੋਵੇ। ਉਦਾਹਰਨ: credit card ਗਲਤੀ, ਖ਼ਰਾਬ ਜਾਂ ਰੱਦ ਹੋਇਆ ਕੰਮ, ਜਾਂ ਕੰਮ ਵੇਲੇ tools ਜਾਂ ਮਾਲਕ ਦੀ ਗੱਡੀ ਦਾ ਨੁਕਸਾਨ।
ਕੁਝ ਕਰਨ ਤੋਂ ਪਹਿਲਾਂ ਓਨਟਾਰੀਓ ਦਾ ਅਧਿਕਾਰਤ ਗਾਈਡ ਪੜ੍ਹੋ, ਕਿਉਂਕਿ ਸੂਬੇ ਦੇ ਨਿਯਮ ਬਦਲ ਸਕਦੇ।
Official sources
More in this topic
- Deductions from Wages — British Columbia, Canada · ਤਨਖਾਹ ਵਿੱਚੋਂ ਕਟੌਤੀ — ਬ੍ਰਿਟਿਸ਼ ਕੋਲੰਬੀਆ, ਕੈਨੇਡਾ
- Mental Models for Better Thinking and Decision-Making · ਬਿਹਤਰ ਫੈਸਲਿਆਂ ਲਈ ਮਾਨਸਿਕ ਮਾਡਲ
- Quitting a Trucking Job the Right Way · Company ਛੱਡਣੀ ਹੋਵੇ ਤਾਂ ਕਿੰਨਾ ਪਹਿਲਾਂ ਦੱਸੀਏ?